  I' tryCmd I{time} ਮਿੰਟਾਂ ਲਈ ਅਜ਼ਮਾਓ। ਮੁਫ਼ਤ। buyCmd _ਖਰੀਦੋ: {pricedisplay}।ਫ਼ੋਨ ਬਿਲ ਤੇ ਭੁਗਤਾਨ ਕਰੋ। 
confirmTryMsg+ਅਜਮਾਇਸ਼ ਮਿਆਦ ਸੀਮਿਤ ਸਮੇਂ ਲਈ ਹੈ ਅਤੇ ਇੱਕ ਵਾਰ ਉਪਲਬਧ ਹੁੰਦੀ ਹੈ। ਅਜਮਾਇਸ਼ ਖਤਮ ਹੋਣ ਤੋਂ ਬਾਅਦ ਤੁਸੀਂ ਕਿਸੇ ਵੀ ਸਮੇਂ ਖਰੀਦ ਸਕਦੇ ਹੋ। 
confirmSmsMsgਖਰੀਦ ਦੀ ਪੁਸ਼ਟੀ ਕਰਨ ਲਈ ਇਹ ਐਪ [N] SMSs ਭੇਜੇਗੀ। ਸਧਾਰਨ ਆਪਰੇਟਰ SMS ਲਾਗਤਾਂ ਲਾਗੂ। ਕੁੱਲ ਲਾਗਤ ਦੱਸੀ ਗਈ ਕੀਮਤ ਅਤੇ SMS ਦੀ ਲਾਗਤ ਹੈ।  termsCmd )ਨਿਯਮ ਅਤੇ ਸ਼ਰਤਾਂ termsMsg =ਇਹਨਾਂ ਨਿਯਮਾਂ ਅਤੇ ਸ਼ਰਤਾਂ, ਤੁਹਾਡੀ ਸਥਾਨ ਲਈ ਵਿਸ਼ੇਸ਼ ਕਿਸੇ ਨਿਯਮਾਂ ਅਤੇ ਸ਼ਰਤਾਂ ਅਤੇ ਸੰਪਰਕ ਕਰਨ ਦੀ ਜਾਣਕਾਰੀ ਲਈ http://www.flxn.se/terms ਤੇ ਜਾਉ। ਖਰੀਦਣ ਲਈ ਵਚਨਬੱਧ ਹੋ ਕੇ ਤੁਸੀਂ ਸਧਾਰਨ ਨਿਯਮ ਅਤੇ ਸ਼ਰਤਾਂ ਅਤੇ ਤੁਹਾਡੇ ਸਥਾਨ ਲਈ ਵਿਸ਼ੇਸ਼ ਕਿਸੇ ਨਿਯਮਾਂ ਅਤੇ ਸ਼ਰਤਾਂ ਤੇ ਸਹਿਮਤੀ ਦਿੰਦੇ ਹੋ। ਜੇ ਤੁਸੀਂ ਕਾਨੂੰਨੀ ਤੌਰ ਤੇ ਨਾਬਾਲਗ ਹੋ ਜਾਂ ਬਿਲ ਦਾ ਭੁਗਤਾਨ ਕਰਨ ਵਾਲੇ ਨਹੀਂ ਹੋ ਤਾਂ ਖਰੀਦਣ ਲਈ ਤੁਹਾਡੇ ਕੋਲ ਬਿਲ ਦਾ ਭੁਗਤਾਨ ਕਰਨ ਵਾਲੇ ਦੀ ਆਗਿਆ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਬਿਲ ਦਾ ਭੁਗਤਾਨ ਕਰਨ ਵਾਲਾ ਕਿਸੇ ਵੀ ਖਰਚਿਆਂ ਦਾ ਭੁਗਤਾਨ ਕਰਨ ਲਈ ਜੁੰਮੇਵਾਰ ਹੋਵੇਗਾ। ਖਰੀਦਦੇ ਸਮੇਂ ਤੁਸੀਂ ਦੱਸੀ ਗਈ ਕੀਮਤ ਅਤੇ ਆਪਰੇਟਰ ਦੇ ਖਰਚਿਆਂ ਦਾ ਭੁਗਤਾਨ ਕਰਨ ਤੇ ਸਹਿਮਤੀ ਦਿੰਦੇ ਹੋ। ਕੋਈ ਪੁਸ਼ਟੀ ਕੀਤੀ ਗਈ ਖਰੀਦ ਚੁਣੇ ਗਏ ਭੁਗਤਾਨ ਦੇ ਤਰੀਕੇ ਦੇ ਅਨੁਸਾਰ ਲਾਇਸੈਂਸ ਦਿੰਦੀ ਹੈ ਅਤੇ ਐਪਲੀਕੇਸ਼ਨ ਦਾ ਆਪਣੇ-ਆਪ ਤਾਲਾ ਖੋਲ੍ਹ ਦਿੰਦੀ ਹੈ। ਜੇ ਖਰੀਦ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਐਪਲੀਕੇਸ਼ਨ ਦਾ ਹੱਥੀਂ ਇੱਕ PIN ਕੋਡ ਨਾਲ ਤਾਲਾ ਖੋਲ੍ਹਣ ਦੀ ਲੋੜ ਹੋ ਸਕਦੀ ਹੈ। ਖਰੀਦ ਦੀ ਪੁਸ਼ਟੀ ਹੋਣ ਤੇ ਤੁਹਾਨੂੰ ਇੱਕ ਰਸੀਦ ਪ੍ਰਾਪਤ ਹੋਵੇਗੀ ਜਿਸ ਵਿੱਚ PIN ਸ਼ਾਮਲ ਹੋਵੇਗਾ। ਸੁਨੇਹੇ ਦੀ ਸਪੁਰਦਗੀ ਅਤੇ ਐਪਲੀਕੇਸ਼ਨ ਅਤੇ ਦੂਜੇ ਸਿਸਟਮਾਂ ਦੇ ਵਿਚਕਾਰ ਸੰਪਰਕ ਮੋਬਾਈਲ ਨੈਟਵਰਕ ਉਪਲਬਧਤਾ ਅਤੇ ਤੀਜੀ ਧਿਰ ਦੀਆਂ ਵਿਚੋਲੀਆ ਪ੍ਰਣਾਲੀਆਂ ਤੇ ਨਿਰਭਰ ਕਰਦਾ ਹੈ ਅਤੇ ਇਸ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ। ਜੇ ਤੁਹਾਡਾ PIN ਕੋਡ ਐਪਲੀਕੇਸ਼ਨ ਦਾ ਤਾਲਾ ਖੋਲ੍ਹਣ ਤੋਂ ਪਹਿਲਾਂ ਗੁਆਚ ਜਾਂਦਾ ਹੈ ਤਾਂ ਤੁਹਾਨੂੰ ਐਪਲੀਕੇਸ਼ਨ ਦਾ ਤਾਲਾ ਖੋਲ੍ਹਣ ਲਈ ਨਵੀਂ ਖਰੀਦ ਦੀ ਲੋੜ ਪਵੇਗੀ। ਕਿਸੇ ਖਰੀਦ ਨੂੰ ਦੁਹਰਾ ਕੇ ਤੁਸੀਂ ਦੁਬਾਰਾ ਬਿਲ ਕੀਤੇ ਜਾਣ ਦੀ ਸਹਿਮਤੀ ਦਿੰਦੇ ਹੋ। ਲਾਇਸੈਂਸ ਅਤੇ ਇਸ ਨਾਲ ਸਬੰਧਤ PIN ਕੋਡ ਇਨਸਟਾਲ ਕੀਤੀ ਐਪਲੀਕੇਸ਼ਨ, ਉਪਕਰਨ ਅਤੇ SIM ਲਈ ਖਾਸ ਹਨ। ਜੇ ਤੁਸੀਂ ਆਪਣਾ ਉਪਕਰਨ ਜਾਂ SIM ਬਦਲਦੇ ਹੋ ਜਾਂ ਇਨਸਟਾਲ ਕੀਤੀ ਐਪਲੀਕੇਸ਼ਨ ਨੂੰ ਮਿਟਾ ਕੇ ਲਿਖਦੇ ਹੋ ਤਾਂ ਤੁਹਾਨੂੰ ਐਪਲੀਕੇਸ਼ਨ ਵਰਤਣ ਲਈ ਦੁਬਾਰਾ ਖਰੀਦਣ ਦੀ ਲੋੜ ਹੋ ਸਕਦੀ ਹੈ। ਐਪਲੀਕੇਸ਼ਨ ਨੂੰ ਸੁਧਾਰਿਆ ਨਹੀਂ ਜਾ ਸਕਦਾ, ਸੰਪਾਦਿਤ ਨਹੀਂ ਕੀਤਾ ਜਾ ਸਕਦਾ, ਇਸ ਦਾ ਉਦੇਸ਼ ਬਦਲਿਆ ਨਹੀਂ ਜਾ ਸਕਦਾ ਜਾਂ ਇਸ ਵਿੱਚ ਤਬਦੀਲੀ ਨਹੀਂ ਕੀਤੀ ਜਾ ਸਕਦੀ ਹੈ। ਦਿੱਤਾ ਗਿਆ ਲਾਇਸੈਂਸ ਤੁਹਾਨੂੰ ਐਪਲੀਕੇਸ਼ਨ ਦਾ ਸਿਰਫ਼ ਤੁਹਾਡੇ ਆਪਣੇ ਨਿੱਜੀ ਅਤੇ ਗੈਰ-ਵਪਾਰਕ ਵਰਤੋਂ ਦਾ ਅਧਿਕਾਰ ਦਿੰਦਾ ਹੈ। ਗੈਰ-ਅਧਿਕਾਰਤ ਮੁੜ ਉਤਪਾਦਨ ਜਾਂ ਵੰਡ ਦੀ ਸ਼ਪਸ਼ਟ ਤੌਰ 'ਤੇ ਮਨਾਹੀ ਹੈ ਅਤੇ ਇਸ ਨਾਲ ਲਾਗੂ ਹੋਣ ਵਾਲੇ ਕਾਨੂਨ ਦੀ ਉਲੰਘਣਾ ਹੋ ਸਕਦੀ ਹੈ। ਤੁਹਾਨੂੰ ਐਪਲੀਕੇਸ਼ਨ ਦੇ ਮਨੁੱਖਾਂ ਦੁਆਰਾ ਪੜ੍ਹੇ ਜਾ ਸਕਣ ਵਾਲੇ ਸੋਰਸ ਕੋਡ ਦੇ ਸਬੰਧ ਵਿੱਚ ਕੋਈ ਲਾਇਸੈਂਸ ਨਹੀਂ ਦਿੱਤਾ ਗਿਆ ਹੈ ਅਤੇ ਕਿਸੇ ਵੀ ਕਾਪੀਰਾਈਟਾਂ, ਟ੍ਰੇਡਮਾਰਕਾਂ, ਵਪਾਰਕ ਭੇਤਾਂ ਜਾਂ ਐਪੀਕੇਸ਼ਨ ਜਾਂ ਇਸਨੂੰ ਬਣਾਉਣ ਵਾਲਿਆਂ ਦੇ ਨਾਲ ਸਬੰਧੀ ਕਿਸੇ ਹੋਰ ਬੌਧਿਕ ਸੰਪਤੀ ਦੀ ਹੱਕਾਂ ਦੇ ਸਬੰਧ ਵਿੱਚ ਕੋਈ ਵੀ ਹੱਕ ਵੇਚਿਆ, ਟ੍ਰਾਂਸਫਰ ਕੀਤਾ ਜਾਂ ਕਿਸੇ ਹੋਰ ਤਰੀਕੇ ਨਾਲ ਦਿੱਤਾ ਨਹੀਂ ਗਿਆ ਹੈ। ਤੁਸੀਂ ਐਪਲੀਕੇਸ਼ਨ ਜਾਂ ਐਪਲੀਕੇਸ਼ਨ ਦੀ ਰੱਖਿਆ ਕਰ ਰਹੇ ਕਿਸੇ ਵੀ ਸੁਰੱਖਿਆ ਹਿੱਸਿਆਂ ਨੂੰ ਪਾਰ ਕਰਨ, ਰਿਵਰਸ-ਇੰਜੀਨਿਅਰਿੰਗ ਕਰਨ, ਡਿਕੰਪਾਈਲ ਕਰਨ, ਇਸਦੇ ਹਿੱਸਿਆਂ ਨੂੰ ਵੱਖ-ਵੱਖ ਕਰਨ, ਉਲੰਘਣਾ ਕਰਨ ਜਾਂ ਕਿਸੇ ਹੋਰ ਤਰੀਕੇ ਨਾਲ ਛੇੜ-ਛਾੜ ਕਰਨ ਦੀ ਕੋਸ਼ਿਸ਼ ਨਾ ਕਰਨ ਦੀ ਸਹਿਮਤੀ ਦਿੰਦੇ ਹੋ। ਖਰੀਦ ਦੇ ਕੁਝ ਵਿਕਲਪ ਤੁਹਾਨੂੰ ਰਸੀਦ ਅਤੇ PIN ਕੋਡ ਪ੍ਰਾਪਤ ਕਰਨ ਦੀ ਆਗਿਆ ਦਿੰਦੇ ਹਨ ਜੋ ਤੁਹਾਡਾ ਈਮੇਲ ਪਤਾ ਭਰ ਕਰ ਈਮੇਲ ਰਾਹੀਂ ਭੇਜੇ ਜਾਂਦੇ ਹਨ। ਰਸੀਦ ਵਿਚਲਾ PIN ਕੋਡ ਐਪਲੀਕੇਸ਼ਨ ਦਾ ਤਾਲਾ ਖੋਲ੍ਹਣ ਲਈ ਲੋੜੀਂਦਾ ਹੋ ਸਕਦਾ ਹੈ। ਆਪਣਾ ਈਮੇਲ ਪਤਾ ਦੇਣ ਵਿੱਚ ਅਸਮਰਥ ਰਹਿ ਕੇ, ਤੁਸੀਂ ਰਸੀਦ ਅਤੇ PIN ਕੋਡ ਦਾ ਆਪਣੇ ਹੱਕ ਛੱਡਣ ਦੀ ਸਹਿਮਤੀ ਦਿੰਦੇ ਹੋ। ਕ੍ਰੈਡਿਟ ਕਾਰਡ ਖਰੀਦਦਾਰੀਆਂ Euro ਵਿੱਚ ਬਿਲ ਕੀਤੀਆਂ ਜਾਂਦੀਆਂ ਹਨ। ਦੂਜੀਆਂ ਕਰੰਸੀਆਂ ਵਿੱਚ ਦਿਖਾਈਆਂ ਗਈਆਂ ਕੀਮਤਾਂ ਲਗਭਗ ਹਨ। ਕ੍ਰੈਡਿਟ ਕਾਰਡ ਸਟੇਟਮੈਂਟ ਤੇ ਆਖਰੀ ਰਕਮ ਟ੍ਰਾਂਜੈਕਸ਼ਨ ਦੇ ਸਮੇਂ ਮੁਦਰਾ ਪਰਿਵਰਤਨ ਦੀਆਂ ਦਰਾਂ ਤੇ ਨਿਰਭਰ ਕਰਦੀ ਹੈ। ਸੇਵਾ Flexion Mobile Ltd ਦੁਆਰਾ ਮੁਹੱਈਆ ਕੀਤੀ ਗਈ। ਕਿਰਪਾ ਕਰਕੇ ਨੋਟ ਕਰੋ ਕਿ ਬਿਲ ਬਣਾਉਣ, ਆਰਡਰ ਦੇਣ ਅਤੇ ਸਪੁਰਦਗੀ ਲਈ Flexion Mobile Ltd ਕਿਸੇ ਏਜੰਟ ਜਾਂ ਭਾਈਵਾਲ ਨੂੰ ਇਸਤੇਮਾਲ ਕਰ ਸਕਦਾ ਹੈ। ਐਪਲੀਕੇਸ਼ਨ ਕਿਸੇ ਵੀ ਕਿਸਮ ਦੀ ਗਾਰੰਟੀ ਜਾਂ ਵਾਰੰਟੀ ਦੇ ਬਿਨਾਂ ""ਜਿਵੇਂ ਹੈ"" ਦੇ ਰੂਪ ਵਿੱਚ ਵੇਚੀ ਜਾਂਦੀ ਹੈ। ਐਪਲੀਕੇਸ਼ਨ ਦੀ ਵਰਤੋਂ ਤੋਂ ਵੇਚਣ ਵਾਲੇ ਦੀ ਕੁੱਲ ਜੁੰਮੇਵਾਰੀ ਐਪਲੀਕੇਸ਼ਨ ਲਈ ਭੁਗਤਾਨ ਕੀਤੀ ਗਈ ਖਰੀਦ ਕੀਮਤ ਤਕ ਸੀਮਿਤ ਹੈ। 
captchaMsg gਜਾਰੀ ਰੱਖਣ ਤੋਂ ਪਹਿਲਾਂ ਹੇਠਾਂ {code} ਟਾਈਪ ਕਰੋ। 
optionsDlg )ਭੁਗਤਾਨ ਦੇ ਵਿਕਲਪ 
confirmDlg -ਚੋਣ ਦੀ ਪੁਸ਼ਟੀ ਕਰੋ identify1Msgਖਰੀਦਣ ਲਈ ਭੁਗਤਾਨ ਦੀਆਂ ਚੋਣਾਂ ਪ੍ਰਾਪਤ ਕਰਨ ਵਾਸਤੇ ਤੁਹਾਨੂੰ ਰਜਿਸਟਰ ਕਰਨ ਦੀ ਲੋੜ ਹੈ। ਇਹ ਐਪ ਯੂਨਾਈਟਿਡ ਕਿੰਗਡਮ ਵਿੱਚ ਇੱਕ ਨੰਬਰ ਤੇ ਇੱਕ SMS ਭੇਜੇਗੀ। ਤੁਸੀਂ ਇਸ ਦੇਸ਼ ਵਿੱਚ ਸੁਨਹੇ ਭੇਜਣ ਲਈ ਸਧਾਰਨ ਆਪਰੇਟਰ ਰੇਟ ਦਾ ਭੁਗਤਾਨ ਕਰੋਗੇ। hasAccessMsg eਤੁਹਾਡੇ ਕੋਲ ਪਹਿਲਾਂ ਹੀ ਇਸ ਐਪ ਤਕ ਪਹੁੰਚ ਹੈ। enterCodeNav -PIN ਨਾਲ ਤਾਲਾ ਖੋਲ੍ਹੋ enterCodeCmd -PIN ਨਾਲ ਤਾਲਾ ਖੋਲ੍ਹੋ checkCodeCmd -PIN ਨਾਲ ਤਾਲਾ ਖੋਲ੍ਹੋ 	codeOkMsg /ਤਾਲਾ ਖੋਲ੍ਹਣਾ ਠੀਕ। confirmFreeCmd ਪੁਸ਼ਟੀ ਕਰੋ confirmPremCmd ਪੁਸ਼ਟੀ ਕਰੋ retryCmd 2ਦੁਬਾਰਾ ਕੋਸ਼ਿਸ਼ ਕਰੋ activatedMsg /ਟ੍ਰਾਂਜੈਕਸ਼ਨ ਸਫਲ।  registerDlg 3ਖਰੀਦਣ ਲਈ ਰਜਿਸਟਰ ਕਰੋ agreeCmd ਸਹਿਮਤ registerCmd ਰਜਿਸਟਰ ਕਰੋ identifyTermsMsg
ਇਸ ਐਪਲੀਕੇਸ਼ਨ ਨੂੰ ਰਜਿਸਟਰ ਕਰ ਕੇ ਤੁਸੀਂ ਇਹਨਾਂ ਨਿਯਮਾਂ ਅਤੇ ਸ਼ਰਤਾਂ ਤੇ ਸਹਿਮਤੀ ਦਿੰਦੇ ਹੋ। ਖਰੀਦਣ ਲਈ ਰਜਿਸਟ੍ਰੇਸ਼ਨ ਦੀ ਲੋੜ ਹੈ ਪਰ ਇਹ ਤੁਹਾਨੂੰ ਐਪਲੀਕੇਸ਼ਨ ਦਾ ਲਾਇਸੈਂਸ ਨਹੀਂ ਦਿੰਦਾ ਹੈ। ਰਜਿਸਟ੍ਰੇਸ਼ਨ ਦੇ ਹਿੱਸੇ ਦੇ ਰੂਪ ਵਿੱਚ ਪ੍ਰਾਪਤ ਕੀਤੀ ਜਾਣਕਾਰੀ ਨੂੰ ਸਿਰਫ਼ ਤੁਹਾਡੇ ਸਥਾਨ ਅਤੇ ਉਤਪਾਦਾਂ ਲਈ ਲਾਗੂ ਹੋਣ ਵਾਲੇ ਕੀਮਤਾਂ ਦੇ ਵਿਕਲਪਾਂ ਦੀ ਪਛਾਣ ਕਰਨ ਲਈ ਵਰਤਿਆ ਜਾਂਦਾ ਹੈ। ਜਾਣਕਾਰੀ ਨੂੰ ਸੁਰੱਖਿਅਤ ਤਰੀਕੇ ਨਾਲ ਸਟੋਰ ਕੀਤਾ ਜਾਂਦਾ ਹੈ ਅਤੇ ਇਸ ਨੂੰ ਤੀਜੀਆਂ ਧਿਰਾਂ ਨੂੰ ਉਪਲਬਧ ਨਹੀਂ ਕਰਵਾਇਆ ਜਾਵੇਗਾ, ਸਿਵਾਏ ਜੇ ਲੋੜ ਹੋਵੇ ਤਾਂ ਗਾਹਕ ਦੇਖਭਾਲ ਦੇ ਉਦੇਸ਼ਾਂ ਲਈ। ਐਪਲੀਕੇਸ਼ਨ ਦੁਆਰਾ ਰਜਿਸਟ੍ਰੇਸ਼ਨ ਗੈਰ-ਪ੍ਰੀਮਿਅਮ ਨੰਬਰ ਤੇ ਇੱਕ SMS ਭੇਜ ਕੇ ਕੀਤੀ ਜਾਂਦੀ ਹੈ ਜੋ ਸ਼ਾਇਦ ਤੁਹਾਡੇ ਦੇਸ਼ ਦੇ ਬਾਹਰ ਸਥਿਤ ਹੋ ਸਕਦਾ ਹੈ। ਰਜਿਸਟਰ ਕਰਦੇ ਸਮੇਂ ਤੁਸੀਂ ਰਜਿਸਟ੍ਰੇਸ਼ਨ ਸੁਨੇਹੇ ਲਈ ਭੁਗਤਾਨ ਕਰਨ ਵਾਸਤੇ ਸਹਿਮਤ ਹੁੰਦੇ ਹੋ। ਸੁਨੇਹੇ ਦੀ ਸਪੁਰਦਗੀ ਮੋਬਾਈਲ ਨੈਟਵਰਕ ਉਪਲਬਧਤਾ ਅਤੇ ਤੀਜੀ ਧਿਰ ਦੀਆਂ ਵਿਚੋਲੀਆ ਪ੍ਰਣਾਲੀਆਂ ਤੇ ਨਿਰਭਰ ਕਰਦੀ ਹੈ ਅਤੇ ਇਸ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ। ਜੇ, ਕਿਸੇ ਵੀ ਕਾਰਨ ਕਰਕੇ, ਐਪਲੀਕੇਸ਼ਨ ਤੋਂ ਜਾਂ ਇਸ ਨੂੰ ਭੇਜਿਆ ਗਿਆ ਸੁਨੇਹਾ ਸਫਲਤਾ ਨਾਲ ਪ੍ਰਾਪਤ ਨਹੀਂ ਹੁੰਦਾ ਹੈ ਜਾਂ ਪਹੁੰਚਦਾ ਨਹੀਂ ਹੈ ਤਾਂ ਤੁਹਾਨੂੰ ਰਜਿਸਟ੍ਰੇਸ਼ਨ ਨੂੰ ਦੁਹਰਾਉਣ ਦੀ ਲੋੜ ਹੋ ਸਕਦੀ ਹੈ। ਐਪਲੀਕੇਸ਼ਨ ਕਿਸੇ ਵੀ ਕਿਸਮ ਦੀ ਗਾਰੰਟੀ ਜਾਂ ਵਾਰੰਟੀ ਦੇ ਬਿਨਾਂ ""ਜਿਵੇਂ ਹੈ"" ਦੇ ਰੂਪ ਵਿੱਚ ਮੁਹੱਈਆ ਕੀਤੀ ਜਾਂਦੀ ਹੈ। noChoicesMsg ਕੀ ਤੁਸੀਂ ਪੂਰਾ ਸੰਸਕਰਨ ਆਨਲਾਈਨ ਖਰੀਦਣਾ ਚਾਹੋਗੇ? ਐਪ ਬ੍ਰਾਉਜ਼ਰ ਸ਼ੁਰੂ ਕਰੇਗੀ। identify2Msgਖਰੀਦਣ ਲਈ ਭੁਗਤਾਨ ਦੀਆਂ ਚੋਣਾਂ ਪ੍ਰਾਪਤ ਕਰਨ ਵਾਸਤੇ ਤੁਹਾਨੂੰ ਰਜਿਸਟਰ ਕਰਨ ਦੀ ਲੋੜ ਹੈ। ਇਹ ਐਪ ਯੂਨਾਈਟਿਡ ਕਿੰਗਡਮ ਵਿੱਚ ਇੱਕ ਨੰਬਰ ਤੇ ਇੱਕ SMS ਭੇਜੇਗੀ। ਤੁਸੀਂ ਇਸ ਦੇਸ਼ ਵਿੱਚ ਸੁਨਹੇ ਭੇਜਣ ਲਈ ਸਧਾਰਨ ਆਪਰੇਟਰ ਰੇਟ ਦਾ ਭੁਗਤਾਨ ਕਰੋਗੇ। identifyFailedMsg	ਰਜਿਸਟ੍ਰੇਸ਼ਨ ਅਸਫਲ ਰਹੀ। ਹੋ ਸਕਦਾ ਹੈ ਤੁਹਾਡਾ ਕ੍ਰੈਡਿਟ ਖਤਮ ਹੋ ਗਿਆ ਹੋਵੇ। ਹੋ ਸਕਦਾ ਹੈ ਤੁਸੀਂ ਕਵਰੇਜ ਵਿੱਚ ਨਾ ਹੋਵੋ। doubleOptInMsg[ਭੁਗਤਾਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਤੁਹਾਨੂੰ ਉਸ SMS ਦਾ ਜਵਾਬ ਦੇਣ ਦੀ ਲੋੜ ਹੈ ਜੋ ਤੁਹਾਨੂੰ ਭੇਜਿਆ ਗਿਆ ਹੈ। ਭੁਗਤਾਨ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਬਾਅਦ ਤੁਹਾਨੂੰ SMS ਦੁਆਰਾ ਰਸੀਦ ਪ੍ਰਾਪਤ ਹੋਵੇਗੀ। ਰਸੀਦ ਵਿੱਚ ਇੱਕ PIN ਕੋਡ ਹੋਵੇਗਾ। ਐਪ ਦਾ ਤਾਲਾ ਖੋਲ੍ਹਣ ਲਈ PIN ਕੋਡ ਦੀ ਵਰਤੋਂ ਕਰੋ। 
restartMsgਹੱਥੀਂ ਤਾਲਾ ਖੋਲ੍ਹਣ ਦੀ ਲੋੜ। ਭੁਗਤਾਨ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਬਾਅਦ ਤੁਹਾਨੂੰ SMS ਦੁਆਰਾ ਰਸੀਦ ਪ੍ਰਾਪਤ ਹੋਵੇਗੀ। ਰਸੀਦ ਵਿੱਚ ਇੱਕ PIN ਕੋਡ ਹੋਵੇਗਾ। ਐਪ ਦਾ ਤਾਲਾ ਖੋਲ੍ਹਣ ਲਈ PIN ਕੋਡ ਦੀ ਵਰਤੋਂ ਕਰੋ। exitNav ਬਾਹਰ ਜਾਓ 
buyGameNav ਸ਼ੁਰੂ ਕਰੋ playGameNav ਸ਼ੁਰੂ ਕਰੋ continueGameNav ਜਾਰੀ ਰੱਖੋ exitMsg |ਕੀ ਤੁਸੀਂ ਯਕੀਨੀ ਹੋ ਕਿ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ? backCmd ਪਿੱਛੇ enterCodeMsg PIN ਕੋਡ ਦਾਖਲ ਕਰੋ। PIN ਕੋਡ ਉਸ ਰਸੀਦੀ SMS ਵਿੱਚ ਸ਼ਾਮਲ ਹੈ ਜੋ ਤੁਹਾਨੂੰ ਐਪ ਖਰੀਦਣ ਤੇ ਭੇਜਿਆ ਗਿਆ ਸੀ। codeErrorMsg ਗਲਤ PIN ਕੋਡ। termsDlg )ਨਿਯਮ ਅਤੇ ਸ਼ਰਤਾਂ 
sendFailedMsgਸੁਨੇਹਾ ਨਹੀਂ ਭੇਜਿਆ ਜਾ ਸਕਦਾ। ਹੋ ਸਕਦਾ ਹੈ ਤੁਹਾਡਾ ਕ੍ਰੈਡਿਟ ਖਤਮ ਹੋ ਗਿਆ ਹੋਵੇ। ਹੋ ਸਕਦਾ ਹੈ ਤੁਸੀਂ ਕਵਰੇਜ ਵਿੱਚ ਨਾ ਹੋਵੋ।  